ਕੀ ਆਸਟ੍ਰੇਲੀਆ ਵਿੱਚ 'Pharmacy Technician' (ਫਾਰਮੇਸੀ ਟੈਕਨੀਸ਼ੀਅਨ) ਲਈ ਨੌਕਰੀ ਅਤੇ ਵੀਜ਼ਾ ਮਾਰਗ ਮੌਜੂਦ ਹੈ?
ਇਹ ਪ੍ਰਸ਼ਨ ਸਾਡੇ ਪ੍ਰੋਗਰਾਮ ਦੇ ਦਰਸ਼ਕਾਂ ਵਿੱਚ ਸਭ ਤੋਂ ਵੱਧ ਪੁੱਛੇ ਜਾਣ ਵਾਲੇ ਸਵਾਲਾਂ ਵਿੱਚੋਂ ਇੱਕ ਹੈ: ਕੀ ਇੱਕ ਵਿਅਕਤੀ ਜੋ ਫਾਰਮੇਸੀ ਵਿੱਚ ਨੁਸਖੇ (prescriptions) ਤਿਆਰ ਕਰਦਾ ਹੈ, ਉਹ ਆਸਟ੍ਰੇਲੀਆ…
