ਕੀ ਰਾਜ Ministerial Direction No. 122 ਦੀ ਪਹਿਲੀ ਤਰਜੀਹ ਤੋਂ ਬਾਹਰਲੇ ਕਿੱਤਿਆਂ ਨੂੰ ਵੀ ਸੱਦਾ-ਪੱਤਰ ਦੇ ਸਕਦੇ ਹਨ?
ਸਕਿੱਲਡ ਵੀਜ਼ਿਆਂ ਦੀ ਪ੍ਰੋਸੈਸਿੰਗ ਬਾਰੇ ਨਵੀਆਂ ਹਦਾਇਤਾਂ ਲਾਗੂ ਹੋਣ ਤੋਂ ਬਾਅਦ ਸਾਡੇ ਦਰਸ਼ਕਾਂ ਵੱਲੋਂ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ ਇਹੀ ਹੈ ਕਿ ਕੀ ਰਾਜ ਵੱਲੋਂ ਨਾਮਜ਼ਦਗੀ ਹੁਣ ਸਿਰਫ਼ «ਪਹਿਲੀ ਤਰਜੀਹ» ਵਾਲੇ ਕਿੱਤਿਆਂ ਤੱਕ ਹੀ ਸੀਮਤ ਰਹਿ ਗਈ ਹੈ ਜਾਂ ਨਹੀਂ। ਇਸ ਲੇਖ ਵਿੱਚ Negin…
